ਕੁਨਾਲ ਪਾਸੀ ਦੇ ਨਾਲ ਦੂਰੀਆਂ ਬਣਾਉਣ ਤੋਂ ਬਾਅਦ ਜਯੋਤੀ ਨੂਰਾਂ ਦੀਆਂ ਉਸਮਾਨ ਨੂਰ ਨਾਲ ਨਜ਼ਦੀਕੀਆਂ ਦੇਖਣ ਨੂੰ ਮਿਲ ਰਹੀਆਂ ਹਨ | ਜਯੋਤੀ ਨੂਰਾਂ ਨਾਲ ਹਰ ਸਮਾਗਮ 'ਚ ਪਰਛਾਂਵੇ ਦੀ ਤਰ੍ਹਾਂ ਉਹਨਾਂ ਦੇ ਨਾਲ ਰਹਿੰਦਾ ਹੈ ਉਸਮਾਨ ਨੂਰ |

In the show, Jyoti Nooran and Usmaan Noor are not away from each other even for a minute.

#jyotinooran #usmaannoor #liveshow